ਪ੍ਰਧਾਨ ਮੰਤਰੀ ਬਾਜੇਕੇ ਵੱਲੋਂ ਦਿੱਤੇ ਵਿਵਾਦਤ ਬਿਆਨ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਸਨ। ਪੰਜਾਬ ਪੁਲਿਸ ਨੇ ਉਸ ਨੂੰ ਗਿਰਫ਼ਤਾਰ ਕਰਕੇ ਅਸਾਮ ਜੇਲ ਵਿਚ ਬੰਦ ਕਰ ਦਿੱਤੋ ਹੈ | ਪ੍ਰਧਾਨ ਮੰਤਰੀ ਬਾਜੇਕੇ ਦੀ ਪਤਨੀ ਅਤੇ ਉਸ ਦੇ ਪੁੱਤਰ ਦੇ , ਇਸ ਸਮੇਂ ਬਿਆਨ ਸਾਹਮਣੇ ਆ ਰਹੇ ਹਨ।
ਇਹ ਬਿਆਨ ਇਸ ਤਰ੍ਹਾਂ ਆਇਆ ਜਿਵੇਂ ਕੋਈ ਮੈਨੂੰ ਗਾਲ੍ਹਾਂ ਕੱਢਦਾ ਹੈ, ਮੈਂ ਛੋਟਾ ਹਾਂ, ਜੇ ਮੇਰੇ ਤੋਂ ਕੋਈ ਗਲਤੀ ਹੋ ਜਾਵੇ ਤਾਂ ਮਾਫ ਕਰਨਾ। ਮਾਂ ਦਾ ਕਹਿਣਾ ਹੈ ਕਿ ਰਵਨੀਤ ਬਿੱਟੂ ਦਾ ਧੰਨਵਾਦ ਹੈ, ਉਹ ਸਾਡੇ ਨਾਲ ਖੜ੍ਹਿਆ ਹੈ | ਇਹ ਸਰਕਾਰ ‘ਤੇ ਨਿਰਭਰ ਕਰਦਾ ਹੈ ਕਿ ਉਹ ਮੇਰੇ ਪੁੱਤਰ ਨੂੰ ਧਕੇ ਨਾਲ ਫੜ ਕੇ ਲੈ ਗਯੀ ਹੈ |
ਉਸ ਦੀ ਮਾਂ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨੇ ਓਹਨਾ ਨਾਲ ਧੱਕਾ ਕੀਤਾ ਹੈ , ਬਿਨਾ ਕਿਸੇ ਗੁਨਾਹ ਤੋਂ ਓਹਨਾ ਦੇ ਪੁੱਤਰ ਨੂੰ ਗ੍ਰਿਫਤਾਰ ਕਰ ਲਇਆ ਹੈ | ਓਹਨਾ ਦਾ ਕਹਿਣਾ ਹੈ ਕਿ ਜੇਕਰ ਉਹ ਨੇੜੇ ਦੀ ਜੇਲ ਜਾ ਫਿਰ ਪੰਜਾਬ ਦੀ ਜੇਲ ਵਿਚ ਹੁੰਦਾ ਤਨ ਉਹ ਉਸ ਨੂੰ ਮਿਲ ਕੇ ਸਕਦੇ ਸੀ ਅਤੇ ਕੱਪੜੇ ਲੀੜੇ ਦੇ ਸਕਦੇ ਸੀ ਅਤੇ ਮਿਲ ਸਕਦੇ ਸੀ |
ਓਹਨਾ ਦੀ ਮਾਤਾ ਦਾ ਕਹਿਣਾ ਹੈ ਕਿ ਬਿਨਾ ਕਿਸੇ ਕਸੂਰ ਤੋਂ ਉਸ ਨੂੰ ਚੁਕਿਆ ਗਇਆ ਹੈ | ਲੋਕ ਦੇ ਜਵਾਕ ਅਤੇ ਲੋਕ ਵੀਡੀਓ ਬੋਨੋਦੇ ਹਨ , ਮੇਰਾ ਪੁੱਤ ਵੀ ਇਹੋ ਕਰਦਾ ਸੀ | ਬਾਜੇਕੇ ਦੇ ਪੁੱਤਰ ਦਾ ਕਹਿਣਾ ਹੈ ਕਿ ਉਸ ਦਾ ਪਿਤਾ ਕੀਨੇ ਦੀਨਾ ਤੋਂ ਘਰ ਨਹੀ ਆਇਆ ਹੈ |
ਓਹਦੇ ਪੁੱਤਰ ਦੀ ਸਰਕਾਰ ਨੂੰ ਅਪੀਲ ਹੈ ਕਿ ਉਸ ਦੇ ਪਿਤਾ ਨੂੰ ਜੇਕਰ ਜੇਲ ਵਿਚ ਰੱਖਣਾ ਹੀ ਹੈ ਤਨ ਪੰਜਾਬ ਦੀ ਕਿਸੇ ਜੇਲ ਵਿਚ ਰੱਖਿਆ ਜਾਵੇ , ਏਡੀ ਦੂਰ ਕਿਉਂ ਰੱਖਿਆ ਗਇਆ ਹੈ | ਉਸ ਦਾ ਪੁੱਤਰ ਕੇਂਦਾ ਹੈ ਕਿ ਜੇ ਉਸ ਦੇ ਪਿਤਾ ਜੀ ਨੇੜੇ ਹੁੰਦੇ ਤਾ ਉਹ ਓਹਨਾ ਨੂੰ ਮਿਲ ਸਕਦੇ ਸੀ |