ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਹਰਪ੍ਰੀਤ ਸਿੰਘ ਨੇ ਅਮ੍ਰਿਤਪਾਲ ਸਿੰਘ ਨੇ ਲੈਕੇ ਇਕ ਮੀਟਿੰਗ ਰੱਖੀ ਹੋਈ ਸੀ | ਉਸ ਮੀਟਿੰਗ ਦੌਰਾਨ ਜਥੇਦਾਰ ਹਰਪ੍ਰੀਤ ਸਿੰਘ ਨੇ ਸਰਕਾਰ ਦਾ ਵਿਰੋਧ ਕੀਤਾ ਸੀ | ਜਥੇਦਾਰ ਹਰਪ੍ਰੀਤ ਸਿੰਗ ਦਾ ਕਹਿਣਾ ਹੈ ਕਿ ਸਾਡੇ ਨੌਜਵਾਨ ਬਿਨਾ ਕਸੂਰ ਤੋਂ ਜੇਲਾਂ ਵਿਚ ਬੰਦ ਕਰ ਦਿਤੇ ਹਨ |
ਮੇਰੀ ਨੌਜਵਾਨਾਂ ਨੂੰ ਅਪੀਲ ਹੈ ਕਿ ਘਬਰਾਣਾ ਨਹੀਂ ਅਸੀਂ ਓਹਨਾ ਦੇ ਨਾਲ ਖੜੇ ਹਨ | ਜਥੇਦਾਰ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਹਰ ਵਾਰ ਸਿੱਖਾਂ ਨਾਲ ਮਾੜਾ ਵਿਵਹਾਰ ਕਰਦੀ ਆ ਰਹੀ ਹੈ | ਸਿੱਖਾਂ ਨੂੰ ਹਰ ਵਾਰ ਬਿਨਾ ਕਸੂਰ ਤੋਂ ਜੇਲਾਂ ਵਿਚ ਬੰਦ ਕਰ ਦਿੱਤੋ ਜਾਂਦਾ ਹੈ |
ਜਥੇਦਾਰ ਹਰਪ੍ਰੀਤ ਸਿੰਘ ਦੀ ਸਰਕਾਰ ਨੂੰ ਅਪੀਲ ਹੈ ਕਿ ਓਹਨਾ ਦੇ ਸਿੱਖ ਨੌਜਵਾਨਾਂ ਨੂੰ ਰਿਹਾ ਕਰ ਦੇਇਆ ਜਾਵੇ | ਜਥੇਦਾਰ ਹਰਪ੍ਰੀਤ ਸਿੰਘ ਦਾ ਕਹਿਣ ਸੀ ਕਿ ਜਿਹੜੇ ਓਹਨਾ ਦੇ ਸਾਧਨ ਹਰੀਕੇ ਵਿਖੇ ਰਾਖੇ ਗਏ ਸੀ ਉਹ ਵੀ ਵਾਪਿਸ ਦਿਤੇ ਜਨ | ਜਥੇਦਾਰ ਹਰਪ੍ਰੀਤ ਸਿੰਘ ਦਾ ਸਰਕਾਰ ਨੂੰ ਸਵਾਲ ਹੈ ਕਿ ਓਹਨਾ ਦੀਆਂ ਗੱਡੀਆਂ ਕਿਉਂ ਤੋੜੀਆਂ ਹਨ |
ਮੁਖ ਮੰਤਰੀ ਭਗਵੰਤ ਮਾਨ ਦਾ ਵਡਾ ਬ੍ਯ੍ਯਣ ਸਾਮਣੇ ਆਇਆ ਹੈ ਕਿ ਤੁਸੀਂ ਸ਼ੁਰੂ ਤੋਂ ਹੁਣ ਤਕ ਬਾਦਲਾਂ ਦਾ ਪੱਖ ਪੂਰਦੇ ਆਏ ਹੋ ,ਓਹਨਾ ਦੇ ਕਹਿਣ ਦੇ ਅਨੁਸਾਰ ਹੀ ਤੁਸੀਂ ਕੱਮ ਕੀਤਾ ਹੈ , ਬਹੁਤ ਸਾਰੇ ਜਥੇਦਾਰ ਹਨ ਜੋ ਓਹਨਾ ਦੇ ਅਨੁਸਾਰ ਹੀ ਚਲਦੇ ਆ ਰਹੇ ਹਨ | ਕਯੀ ਜਥੇਦਾਰ ਨੂੰ ਬਾਦਲ ਨੇ ਆਪਣੇ ਸਵਾਰਥ ਲਾਇ ਵਰਤਿਆ ਹੈ |