ਵਾਹੇ ਗੁਰੂ ਕਾ ਖਾਲਸਾ, ਵਾਹਿ ਗੁਰੂ ਕੀ ਫਤਹਿ। ਪਿਛਲੇ ਕੁਝ ਦਿਨਾਂ ਵਿੱਚ ਪੰਜਾਬ ਵਿੱਚ ਬਹੁਤ ਕੁਝ ਹੋ ਰਿਹਾ ਹੈ। ਓਹਦੇ ਵਾਰੇ ਵੇਖਣ ਨੂੰ ਅਤੇ ਸੁਨਣ ਨੂੰ ਬਹੁਤ ਕੁਛ ਮਿਲਿਆ | ਕਿਸੇ ਵੀ ਘਟਨਾ ਨੂੰ ਵੇਖਣ ਦਾ ਆਪਣਾ ਆਪਣਾ ਵੱਖਰਾ ਵੱਖਰਾ
ਤਰੀਕਾ ਹੁੰਦਾ ਹੈ | ਆਪਣੇ ਆਪਣੇ ਤਰੀਕੇ ਨਾਲ ਸੋਚਣ ਦਾ ਅਲੱਗ ਤਰੀਕਾ ਹੈ | ਪੰਜਾਬ ਵਿਚ ਜੋ ਪਿਛਲੇ ਕੁਜ ਦੀਨਾ ਤੋਂ ਹੋ ਰਿਹਾ ਹੈ , ਓਹਦੇ ਸੰਬੰਧ ਵਿਚ ਬਹੁਤ ਘਾਟ ਲੋਕ ਗੱਲ ਕਰਦੇ ਨੇ | ਜੇ ਕੋਈ ਬੰਦਾ ਸਇਆਨੀ ਗੱਲ ਕਰੇਗਾ ਤਾਂ
ਓਹਨੂੰ ਗ਼ਦਰ ਦੀ ਤਖਤਿ ਓਹਦੇ ਗੱਲ ਪਾ ਦਿਤੀ ਜਾਂਦੀ ਹੈ | ਜੋ ਬੰਦੇ ਸਿਆਣੀ ਗੱਲ ਕਰਦੇ ਨੇ ਉਹ ਗ਼ਦਰ ਹੈ | ਜਿਹੜਾ ਬੰਦਾ ਮਰਨ ਦੀ ਗੱਲ ਕਰੇ , ਓਹਨੂੰ ਪੰਥ ਦਾ ਰਖਵਾਲਾ ਕਿਹਾ ਜਾਂਦਾ ਹੈ |ਸਾਨੂ ਸਭ ਨੂੰ ਪਤਾ ਹੈ | ਇਹ ਆਪਣੀ
ਆਪਣੀ ਸੋਚ ਹੈ | ਜਿਹੜੇ ਪੱਤਰਕਾਰ ਏਨਾ ਵਾਰੇ ਕੁਛ ਗੱਲ ਕਰਦੇ ਹਨ ਜੋ ਮਰਨ ਲਈ ਤਿਆਰ ਰਹਿੰਦੇ ਨੇ , ਉਹ ਓਹਨਾ ਪੱਤਰਕਾਰਾਂ ਨੂੰ ਕੰਮੈਂਟ ਵਿਚ ਮਾੜਾ ਬੋਲਦੇ ਹਨ |ਕਿਸੇ ਹੋਰ ਦਾ ਲਾਇਆ ਹੋਇਆ ਦਰੱਖਤ ਕਿਸੇ ਹੋਰ ਨੂੰ ਵੱਢਣਾ ਪੈ
ਸਕਦਾ ਹੈ। ਇੱਕ ਪਰਿਵਾਰ ਦੇ ਮੈਂਬਰ ਨੇ ਮੇਰੇ ਬੇਰੀ ਲਾਈ ਹੈ| ਸਾਰਿਆ ਨੇ ਬੇਰੀ ਨਹੀਂ ਲਾਈ| ਬੇਰੀ ਕਿਸੇ ਇੱਕ ਮੈਂਬਰ ਨੇ ਲਾਈ ਹੈ ਪਰ ਘਰ ਵਿੱਚ ਰਹਿ ਰਹੇ ਸਾਰੇ ਮੈਂਬਰਾ ਨੂੰ ਉਸ ਬੇਰੀ ਦੇ ਕੰਡੇ ਲੱਗਦੇ ਹਨ| ਗੁਰਬਾਣੀ ਵਿੱਚ ਲਿਖਿਆ ਹੈ ਕਿ
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥ ਜੇਕਰ ਕਿਸੇ ਇਨ ਜਣੇ ਦੀ ਗ਼ਲਤੀ ਹੈ ਤਾ ਉਸ ਗ਼ਲਤੀ ਦਾ ਫਲ ਸਾਰੀ ਕੌਮ ਨੂੰ ਮਿਲਦਾ ਹੈ | ਕਿਉਂਕਿ ਅਸੀਂ ਵੀ ਉਸ ਕੌਮ ਨਾਲ ਸਬੰਧ ਰੱਖਦੇ ਹ| ਪਿਛਲੇ ਕੁਛ ਦਿਨ ਹੋਗੇ ਅਮ੍ਰਿਤਪਾਲ ਸਿੰਘ ਦੀਆ
ਖ਼ਬਰ ਸਾਨੂ ਸੁਨਣ ਨੂੰ ਮਿਲ ਰਹੀਆਂ ਹਨ ਅਮ੍ਰਿਤਪਾਲ ਸਿੰਘ , ਲੋਕ ਦਾ ਕਹਿਣਾ ਹੈ ਕਿ ਉਹ ਅੰਮ੍ਰਿਤ ਸੰਚਾਰ ਕਰਦਾ ਸੀ , ਲੋਕ ਨੀ ਸਹੀ ਰਾਹ ਪਾਇਆ ਕਰਦਾ ਸੀ | ਹੁਣ ਸੋਚਾਂ ਵਾਲੀ ਗੱਲ ਇਹ ਹੈ ਕਿ ਜੋ ਇਨਸਾਨ ਲੋਕ ਦਾ ਭਲਾ ਕਰਦਾ
ਹੈ , ਓਹਨੂੰ ਕੋਈ ਸਰਕਾਰ ਗਿਰਫ਼ਤਾਰ ਕਿਉਂ ਕਰਵਾਏਗ| ਨੈਸ਼ਨਲ ਅਤੇ ਇੰਟਰਨੈਸ਼ਨਲ ਖਬਰਾਂ ਸੁਣਦੇ, ਬਹੁਤ ਦੁੱਖ ਹੁੰਦਾ ਹੈ ਕਿ ਸਿੱਖਾਂ ਦੀ ਕਿ ਤਸਵੀਰ ਲੋਕ ਸਾਮਣੇ ਰਾਖੀ ਜਾ ਰਹੀ ਹੈ | ਮੁਖ ਗੱਲ ਇਹ ਹੈ ਕਿ ਆਪਾਂ ਕਿਵੇਂ ਦਾ ਸਰਟੀਫਿਕੇਟ
ਲੈਣਾ ਹੈ ਉਹ ਸਾਡੇ ਹੱਥ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਚਾਕੂ ਮਾਰਿਆ ਗਇਆ ਸੀ , ਜਖਮ ਨੂੰ ਧਾਗੇ ਨਾਲ ਸਿਲ ਦਿੱਤੋ ਗਇਆ ਸੀ | ਓਹੀ ਜਖਮ ਤੀਰ ਕਾਰਨ ਫੇਰ ਹਰੇ ਹੋ ਗਏ ਸੀ | ਗੁਰੂਜੀ ਨੂੰ ਅਸੀਂ ਸ਼ਹੀਦ ਨਹੀਂ ਕਿਹਾ ਕਿਉਂਕਿ
ਸਾਡੀ ਮਰਜ਼ੀ ਅਸੀਂ ਜਿਹਨੂੰ ਦਿਲ ਕਰੇ ਸ਼ਹੀਦ ਕਹਿ ਦੇਣੇ ਆ , ਜਿਹਨੂੰ ਦਿਲ ਕਰੇ ਗਦਾਰ | ਅਮ੍ਰਿਤਪਾਲ ਸਿੰਘ ਕੁਜ ਕ ਸਮੇ ਪਹਿਲਾ ਪੰਜਾਬ ਵਿਚ ਆਇਆ , ਓਹਨੇ ਆਪਣੇ ਬਨਾਲ ਬੰਦੇ ਲੈ ਲਏ , ਜਿਹੜੇ ਬੰਦੇ ਓਹਦੇ ਨਾਲ ਲੱਗ ਗਏ ਓਹੀ ਪੰਥ ਦੇ ਰਖਵਾਲੇ ਹਨ ਅਤੇ ਜੋ ਨਾਲ ਨਹੀਂ ਲਗਿਆ ਉਹ ਪੰਥ ਦਾ ਦੁਖੀ ਹੈ |