ਵਟਸਐਪ ਤੇ ਤਹਿ ਕਰਦੀ ਸੀ ਆਪਣੀ ਕੀਮਤ ਫਿਰ ਟਾਇਮ ਦੇ ਕੇ ਮੁੰਡਿਆਂ ਨੂੰ ਬਲਾਉਂਦੀ ਸੀ ਇਹ ਖੂਬਸੂਰਤ ਕੁੜੀ

All

ਜੇਕਰ ਕਿਸੇ ਵਟਸਐਪ ਤੇ ਕਿਸੇ ਕੁੜੀ ਨੇ ਨੰਬਰ ਦੇ ਚੈਟਿੰਗ ਕਰਦੇ ਹੋ ਤਾ ਸਾਵਧਾਨ ਰਹੋ ਮਰਪ ਦੇ ਇੰਦੌਰ ਵਿਚ ਕੁੜੀਆਂ ਦੀ ਇੱਕ ਅਜਿਹੀ ਗੈਂਗ ਸਕ੍ਰਿਆ ਹੈ ਜੋ ਬਹਾਨੇ ਦੇ ਨਾਲ ਤੁਹਾਡਾ ਨੰਬਰ ਜਾ ਕਿਸੇ ਵਟਸਐਪ ਗਰੁੱਪ ਤੋਂ ਤੁਹਾਡਾ ਨੰਬਰ ਲੈ ਕੇ ਪਹਿਲਾ ਮੈਸਜ ਕਰਦੀ ਹੈ ਫਿਰ ਦੋਸਤੀ ਕਰਕੇ ਚੈਟਿੰਗ ਦੇ ਰਾਹੀਂ ਮਿਲਣ ਨੂੰ ਬੁਲਾਉਂਦੀ ਹੈ ਜਦ ਤੁਸੀਂ ਮਿਲਣ ਜਾਵੋਗੇ ਤਾ ਉਹ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਤੁਹਾਨੂੰ ਲੁੱਟ ਲੈਂਦੀ ਹੈ।

ਅਜਿਹੀ ਇੱਕ ਗੈਂਗ ਨੂੰ ਕਰਾਇਮ ਬ੍ਰਾਂਚ ਨੇ ਫੜਿਆ ਹੈ ਇਸ ਵਿਚ ਕੁੜੀ ਦੇ ਨਾਲ ਦੋ ਬਦਮਾਸ਼ ਮੁੰਡੇ ਵੀ ਸ਼ਾਮਿਲ ਹਨ ਗੈਂਗ ਦੀਆ ਤਿੰਨ ਕੁੜੀਆਂ ਅਤੇ ਤਿੰਨ ਮੁੰਡੇ ਅਜੇ ਫਰਾਰ ਹਨ ਡੀ ਆਈ ਜੀ ਮਿਸ਼ਰਾ ਨੂੰ ਸੂਚਨਾ ਮਿਲੀ ਕਿ ਸ਼ਹਿਰ ਦੇ ਭੋਲੇ ਭਲੇ ਲੌਕਾ ਨੂੰ ਵਟਸਐਪ ਦੇ ਰਾਹੀਂ ਚੈਟਿੰਗ ਕਰਕੇ ਦੋਸਤੀ ਦੇ ਜਾਲ ਵਿਚ ਫਸਾ ਕੁੜੀਆਂ ਕੁਝ ਬਦਮਾਸ਼ਾਂ ਨਾਲ ਮਿਲ ਕੇ ਲੁੱਟ ਖੋਹ ਦੀਆ ਵਾਰਦਾਤਾਂ ਕਰ ਰਹੀਆਂ ਹਨ ਕਰਾਇਮ ਬ੍ਰਾਂਚ ਨੇ ਬੰਗਣਗਾ ਇਲਾਕੇ ਦੇ ਗੁੰਡੇ ਸਚਿਨ ਉਰਫ ਚੀਨਾ ਪਿਤਾ ਗਜੇਂਦਰ ਸਿੰਘ ਠਾਕੁਰ ,ਗਿਰੋਹ ਵਿਚ ਸ਼ਾਮਿਲ ਕੁੜੀ ਕੋਮਲ ਪਿਤਾ ਸੰਜੇ ਦਾਨਪੁਣੇ ਨਿਵਾਸੀ ਕੁਸ਼ਨਾਵ ਨਗਰ ਅਤੇ ਸਾਥੀ ਅਰਜੁਨ ਨੂੰ ਗਿਰਫ਼ਤਾਰ ਕੀਤਾ ਹੈ ਇਸ ਗੈਂਗ ਦੇ ਕੁਝ ਸਾਥੀ ਅਜੇ ਫਰਾਰ ਹਨ।

ਦੇਵਲੀ ਪਿੰਡ ਵਿਚ ਰਹਿਣ ਵਾਲੇ ਮਨੀਸ਼ ਨੇ ਸਤਵਾਸ ਠਾਣੇ ਵਿਚ ਬਾਬੂ ,ਸਮੀਰ ਅਤੇ ਦੋ ਕੁੜੀਆਂ ਦੇ ਖਿਲਾਫ ਰਿਪੋਰਟ ਦਰਜ ਕਰਵਾਈ ਸੀ ਮਨੀਸ਼ ਨੇ ਦੱਸਆ ਕਿ ਪਿੰਡ ਦੀ ਹੀ ਇੱਕ ਕੁੜੀ ਨੇ ਉਸਨੂੰ ਸੁੰਨਸਾਨ ਜਗਾ ਤੇ ਮਿਲਣ ਨੂੰ ਸੱਦਿਆ ਸੀ ਇਸ ਤੇ ਉਹ ਇਕ ਦੋਸਤ ਨੂੰ ਲੈ ਕੇ ਉਸਨੂੰ ਮਿਲਣ ਗਿਆ ਰਸਤੇ ਵਿਚ ਉਸਦੀ ਇੱਕ ਸਹੇਲੀ ਮਿਲੀ ਅਸੀਂ ਸਭ ਕਾਰ ਰਾਹੀਂ ਇੱਕ ਪਾਰਕ ਗਏ ਉਥੇ ਇੱਕ ਮੁੰਡਾ ਮਿਲਿਆ ਜਿਸਨੂੰ ਕੁੜੀਆਂ ਨੇ ਆਪਣਾ ਦੋਸਤ ਦੱਸਿਆ ਜਿਥੇ ਉਹ ਨੇੜੇ ਦੇ ਜੰਗਲ ਵਿਚ ਗਏ ਅਤੇ ਕੁੜੀਆਂ ਨਾਲ ਇੱਕਲੇ ਗੱਲ ਕਰਨ ਲੱਗੇ ਤਾ ਉਹਨਾਂ ਦਾ ਸਾਥੀ ਕਾਰ ਲੈ ਕੇ ਭੱਜ ਗਿਆ।

ਇਸ ਤਰ੍ਹਾਂ ਮਹਾਵੀਰ ਬਾਗ ਵਿਚ ਰਹਿਣ ਵਾਲੇ ਹਰਸ਼ ਜੈਨ ਨੇ ਵੀ ਲੁੱਟ ਦੀ ਘਟਨਾ ਦਰਜ ਕਰਵਾਈ ਸੀ ਪੀੜਿਤ ਨੇ ਦੱਸਿਆ ਕਿ ਕੋਮਲ ਨੇ ਉਸਨੂੰ ਪਹਿਲਾ ਵਟਸਐਪ ਦੇ ਬਹਾਨੇ ਨਜਦੀਕੀ ਵਧਾਈ ਅਤੇ ਫਿਰ ਇੱਕਲੇ ਮਿਲਣ ਨੂੰ ਕਿਹਾ ਉਥੇ ਉਹ ਉਸਨੂੰ ਲੈ ਕੇ ਅੱਗੇ ਗਈ ਤਾ ਕਿ ਉਹ ਸੁੰਨਸਾਨ ਜਗਾ ਤੇ ਗੱਲ ਕਰ ਸਕਣ ਉਸੇ ਵੇਲੇ ਉਥੇ ਸਚਿਨ ਉਰਫ ਚੀਨਾ ਅਤੇ ਉਸਦਾ ਇੱਕ ਹੋਰ ਸਾਥੀ ਆਉਂਦੇ ਹਨ ਅਤੇ ਉਸਦੇ ਉਪਰ ਗਲਤ ਇਲਜਾਮ ਲਾਉਂਦੇ ਹਨ ਇਸਦੇ ਬਾਅਦ ਉਹ ਉਸਦੀ ਅੰਗੂਠੀ ,ਪਰਸ,ਏ ਟੀ ਐਮ ਕਾਰਡ ਦੋ ਮੋਬਾਇਲ ਅਤੇ ਨਕਦੀ ਲੈ ਕੇ ਭੱਜ ਜਾਂਦੇ ਹਨ।

ਚੀਨਾ ਕੋਮਲ ਦੇ ਨਾਲ ਕੈਟਰਿੰਗ ਵਿਚ ਜੌਬ ਦਿਵਾਉਣ ਦੇ ਬਹਾਨੇ ਨਾਲ ਕੁੜੀਆਂ ਨੂੰ ਆਪਣੇ ਗੈਂਗ ਵਿਚ ਸ਼ਾਮਿਲ ਕਰ ਚੁੱਕਾ ਹੈ ਇਹ ਕੁੜੀਆਂ ਨੂੰ ਅਮੀਰ ਮੁੰਡਿਆਂ ਨੂੰ ਟਾਰਗੈਟ ਕਰਕੇ ਮਿਲਵਾਉਂਦੇ ਸੀ ਕੁੜੀਆਂ ਨੰਬਰ ਲੈ ਕੇ ਪਹਿਲਾ ਵਟਸਐਪ ਤੇ ਚੈਟਿੰਗ ਕਰਦੀਆਂ ਫਿਰ ਮਿਲਣ ਨੂੰ ਬੁਲਾਉਂਦੀਆਂ ਸੀ ਪਹਿਲੀ ਵਾਰ ਮਿਲਣ ਆਏ ਤਾ ਉਸਦੀ ਰੈਕੀ ਕਰਦੇ ਅਤੇ ਦੂਜੀ ਮੁਲਾਕਾਤ ਕਿਸੇ ਸੁੰਨਸਾਨ ਜਗਾ ਵਿਚ ਕਰਵਾਉਂਦੇ ਸੀ ਜਿਵੇ ਹੀ ਮੁੰਡਾ ਕੁੜੀ ਇੱਕਲੇ ਹੁੰਦੇ ਉਂਜ ਹੀ ਬਾਕੀ ਜਾਣੇ ਆ ਕੇ ਉਸਨੂੰ ਫੜ ਲੈਂਦੇ ਫਿਰ ਕੁੜੀ ਨਾਲ ਛੇੜਛਾੜ ਦੀ ਰਿਪੋਰਟ ਕਰਵਾਉਣ ਦੀ ਧਮਕੀ ਦਿੰਦੇ ਅਤੇ ਘੜੀ,ਚੈਨ,ਮੋਬਾਇਲ ,ਪਰਸ,ਅਤੇ ਜੋ ਵੀ ਵਾਹਨ ਹੁੰਦਾ ਲੁੱਟ ਲੈਂਦੇ ਕਈ ਪੀੜਿਤ ਤਾ ਰਿਪੋਰਟ ਵੀ ਨਹੀਂ ਕਰਦੇ ਗੈਂਗ ਤੋਂ ਛੇ ਲੱਖ ਦਾ ਮਾਲ ਬਰਾਮਦ ਕਰ ਲਿਆ ਹੈ ਇਹਨਾਂ ਨੇ ਛੇ ਵਾਰਦਾਤਾਂ ਦਾ ਗੁਨਾਹ ਕਬੂਲ ਕਰ ਲਿਆ ਆਹ।

Leave a Reply

Your email address will not be published. Required fields are marked *