5 ਕਾਰਨ ਜਿੰਨਾ ਦੇ ਕਾਰਨ ਘਰ ਤੋਂ ਬਾਹਰ ਸਬੰਧ ਬਣਾਉਂਦੀਆਂ ਹਨ ਵਿਆਹੀਆਂ ਔਰਤਾਂ ਹਰ ਪਤੀ ਨੂੰ ਪਤਾ ਹੋਣੀਆਂ ਚਾਹੀਦੀਆਂ

All

ਇਹ ਗੱਲ ਸਭ੍ਹ ਨੂੰ ਬੁਰੀ ਲੱਗਦੀ ਹੈ ਕਿ ਕਿਸੇ ਕੁੜੀ ਦੀ ਵਿਆਹ ਦੇ ਬਾਅਦ ਵੀ ਕਿਸੇ ਹੋਰ ਨਾਲ ਸਬੰਧ ਹੋਵੇ ਲੋਕ ਉਸ ਔਰਤ ਨੂੰ ਬਹੁਤ ਬੁਰੀ ਨਜਰ ਨਾਲ ਦੇਖਦੇ ਹਨ ਅਤੇ ਨਾ ਜਾਣੇ ਉਸਨੂੰ ਕੀ ਕੀ ਕਹਿੰਦੇ ਹਨ ਪਰ ਕੀ ਕਿਸੇ ਨੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਅਜਿਹਾ ਕਿਉਂ ।

ਇੱਕ ਕੁੜੀ ਦੀ ਸੁਪਨਾ ਹੁੰਦਾ ਹੈ ਕਿ ਵਿਆਹ ਦੇ ਬਾਅਦ ਉਸਨੂੰ ਇੱਕ ਅਜਿਹਾ ਇਨਸਾਨ ਮਿਲਣ ਵਾਲਾ ਹੈ ਜੋ ਪੂਰੀ ਜ਼ਿੰਦਗੀ ਉਸਦਾ ਸਾਥ ਦੇਵਗਾ ਉਸਦੀ ਹਰ ਖੁਸ਼ੀ ਹਰ ਦੁਖ ਵਿਚ ਉਸਦੇ ਨਾਲ ਹੋਵੇਗਾ ਆਪਣੀਆਂ ਅੱਖਾਂ ਵਿਚ ਬਹੁਤ ਸਾਰੇ ਸੁਪਨੇ ਲੈ ਕੇ ਉਹ ਆਪਣੇ ਘਰ ਨੂੰ ਛੱਡ ਕੇ ਜਾਂਦੀ ਹੈ ਇੱਕ ਨਵੇਂ ਸੰਸਾਰ ਵਿਚ ਕੁੜੀ ਆਪਣੇ ਪਤੀ ਦੇ ਨਾਲ ਬਹੁਤ ਸਾਰੇ ਸੁਪਨੇ ਲੈ ਕੇ ਜਾਂਦੀ ਹੈ ਕਿ ਉਸਨੂੰ ਇੱਕ ਨਵਾਂ ਸੰਸਾਰ ਮਿਲਣ ਵਾਲਾ ਹੈ

ਇੱਕ ਨਵਾਂ ਘਰ ਮਨ ਵਿਚ ਬਹੁਤ ਸਾਰੇ ਸੁਪਨੇ ਲਏ ਹਂਦੇ ਹਨ ਜਦ ਕੁੜੀ ਹੋਲੀ ਹੋਲੀ ਉਸ ਪਰਵਾਰ ਵਿਚ ਮਿਲਣ ਲਗਦੀ ਹੈ ਅਤੇ ਉਸਨੂੰ ਜਦ ਰਹਿਣ ਸਹਿਣ ਦੀਆ ਆਦਤਾਂ ਸਮਝ ਵਿਚ ਆਉਣ ਲੱਗਦੀਆਂ ਹਨ ਤਾ ਉਸਨੂੰ ਪਤਾ ਚਲਦਾ ਹੈ ਕਿ ਆਪਣੇ ਘਰ ਅਤੇ ਪਰਾਏ ਘਰ ਵਿਚ ਕੀ ਅੰਤਰ ਹੁੰਦਾ ਹੈ ਇੱਕ ਕੁੜੀ ਲਈ ਆਪਣਾ ਪਾਟਨਰ ਹੀ ਸਾਰਾ ਕੁਝ ਹੁੰਦਾ ਹੈ ।

ਪਤਨੀ ਦਾ ਅਵੇਧ ਸਬੰਧ ਬਣਾਉਣ ਦਾ ਮੁਖ ਕਾਰਨ ਹੁੰਦਾ ਹੈ ਪਤੀ ਦੀ ਦੁਰਲਭਤਾ ਜੇਕਰ ਤੁਸੀਂ ਸਰੀਰਕ ਤੌਰ ਤੇ ਦੁਰਲਭ ਹੈ ਜਾ ਤੁਹਾਡੇ ਵਿਚ ਕੋਈ ਕਮੀ ਹੈ ਤਾ ਇਹ ਇੱਕ ਬਹੁਤ ਵੱਡਾ ਕਾਰਨ ਹੋ ਸਕਦਾ ਹੈ ਤੁਹਾਡੀ ਪਤਨੀ ਦੇ ਅਵੇਦ ਸਬੰਧਾਂ ਦਾ ਪਤਨੀ ਨੂੰ ਸਮੇ ਨਾ ਦੇਣਾ : – ਇੱਕ ਪਤੀ ਦਾ ਫਰਜ ਹੈ ਕਿ ਉਹ ਆਪਣੇ ਪੂਰੇ ਸਮੇ ਵਿੱਚੋ ਕੁਝ ਸਮਾਂ ਆਪਣੀ ਪਤਨੀ ਦੇ ਲਈ ਵੀ ਕੱਢੇ

ਉਸਦੇ ਨਾਲ ਗੱਲਬਾਤ ਕਰੇ ਉਸਨੂੰ ਪੁੱਛੇ ਕਿ ਉਸਨੇ ਅੱਜ ਕੀ ਕੀਤਾ ਹੈ ਉਸਦਾ ਦਿਨ ਕਿਸੇ ਰਿਹਾ ਜੇਕਰ ਪਤੀ ਅਜਿਹਾ ਨਹੀਂ ਕਰੇਗਾ ਤਾ ਪਤਨੀ ਤੇ ਗਲਤ ਪ੍ਰਭਾਵ ਪਵੇਗਾ ।

ਆਰਥਿਕ ਮਦਦ ਨਾ ਦੇਣਾ : – ਜੇਕਰ ਤੁਸੀਂ ਕਿਸੇ ਕੁੜੀ ਜਿੰਮੇਵਾਰੀ ਚੁੱਕੀ ਹੈ ਤਾ ਉਸਨੂੰ ਪੂਰਾ ਕਰੋ ਹਰ ਇਨਸਾਨ ਦੀਆ ਆਪਣੀਆਂ ਜਰੂਰਤਾਂ ਹੁੰਦੀਆਂ ਹੋ ਜੇਕਰ ਤੁਸੀਂ ਆਪਣੀ ਪਤਨੀ ਨੂੰ ਉਸਦੀਆਂ ਜਰੂਰਤਾਂ ਪੂਰੀਆਂ ਕਰਨ ਲਈ ਖਰਚ ਨਹੀਂ ਦੇ ਸਕਦੇ ਤਾ ਤੁਸੀਂ ਇੱਕ ਪਤੀ ਕਹਾਉਣ ਦੇ ਲਾਇਕ ਨਹੀਂ ਅਤੇ ਆਪਣੀ ਪਤਨੀ ਨੂੰ ਬਰਬਾਦ ਕਰਨ ਵਿਚ ਤੁਸੀਂ ਜਿੰਮੇਵਾਰ ਹੋ ।

ਘਰੇਲੂ ਹਿੰਸਾ : – ਜੇਕਰ ਤੁਸੀਂ ਕਿਸੇ ਕੁੜੀ ਆਪਣੇ ਨਾਲ ਲੈ ਕੇ ਆਏ ਹੋ ਤਾ ਇਸਦਾ ਮਤਲਬ ਇਹ ਨਹੀਂ ਕਿ ਤੁਸੀਂ ਉਸਦੇ ਨਾਲ ਮਾਰ ਕੁੱਟ ਅਤੇ ਗਾਲੀ ਗਲੋਚ ਕਰੋ । ਇਹ ਗੱਲਾਂ ਪਤਨੀ ਨੂੰ ਬਾਹਰ ਸਬੰਧ ਬਣਾਉਣ ਨੂੰ ਮਜਬੂਰ ਕਰਦੀਆਂ ਹੋ ।

ਪਤਨੀ ਨੂੰ ਨਜਰ ਅੰਦਾਜ ਕਰਨਾ : – ਜੇਕਰ ਤੁਹਾਡੀ ਪਤਨੀ ਤੁਹਾਨੂੰ ਕੁਝ ਕਹਿ ਰਹੀ ਹੈ ਅਤੇ ਤੁਸੀਂ ਉਸਦੀ ਗੱਲ ਨਾ ਸੁਣ ਕੇ ਉਸਦੀਆਂ ਗੱਲਾਂ ਨੂੰ ਨਜਰ ਅੰਦਾਜ ਕਰ ਰਹੇ ਹੀ ਉਸਦੀ ਹਰ ਗੱਲ ਨੂੰ ਮਜ਼ਾਕ ਵਿਚ ਲੈ ਰਹੇ ਹੋ ਇਸਦਾ ਮਤਲਬ ਤੁਸੀਂ ਆਪਣੀ ਪਤਨੀ ਨੂੰ ਕੁਝ ਨਹੀਂ ਸਮਝਦੇ ।

ਪਤੀ ਦਾ ਬਾਹਰ ਦੀਆ ਔਰਤਾਂ ਦੇ ਨਾਲ ਸਬੰਧ ਹੋਣਾ : – ਜੇਕਰ ਇੱਕ ਕੁੜੀ ਵਿਆਹ ਦੇ ਬਾਅਦ ਕਿਸੇ ਦੂਜੇ ਮੁੰਡੇ ਦੇ ਨਾਲ ਸਬੰਧ ਬਣਾਏ ਤਾ ਸਮਾਜ ਦੀ ਨਜ਼ਰ ਵਿਚ ਉਹ ਗਲਤ ਹੈ ਉਥੇ ਹੀ ਇਹ ਕੰਮ ਇਕ ਮੁੰਡਾ ਕਰੇ ਤਾ ਇਹ ਪਾਪ ਨਹੀਂ ਹੈ ।

ਖਰੀਦਦਾਰੀ ਜਾ ਘੁੰਮਣ ਨਾ ਲੈ ਕੇ ਜਾਣਾ : – ਬਹੁਤ ਸਾਰੇ ਅਜਿਹੇ ਪਤੀ ਹੁੰਦੇ ਹਨ ਜੋ ਆਪਣੀ ਪਤਨੀ ਨੂੰ ਕਦੇ ਵੀ ਸ਼ੋਪੰਪਿੰਗ ਵਿਚ ਲੈ ਕੇ ਨਹੀਂ ਜਾਂਦੇ ਹਨ ਜਾ ਘੁੰਮਣ ਜਾਣ ਲਈ ਟਾਇਮ ਨਾ ਹੋਣਾ ਜਾ ਉਹਨਾਂ ਦੇ ਹਿਸਾਬ ਨਾਲ ਫਜੂਲ ਖਰਚੀ ਸਮਝਦੇ ਹੈ.

ਪਤਨੀ ਦੇ ਯਾਦਗਾਰ ਦਿਨਾਂ ਨੂੰ ਯਾਦ ਨਾ ਰੱਖਣਾ : – ਜੇਕਰ ਪਤਨੀ ਦਾ ਜਨਮ ਦਿਨ ਹੈ ਤਾ ਉਸਦੇ ਨਾਲ ਰਹੋ ਪਾਰਟੀ ਕਰੋ ਇੱਕ ਛੋਟਾ ਜਿਹਾ ਗਿਫ਼੍ਟ ਜਰੂਰ ਲੈ ਕੇ ਦਿਓ ਜੇਕਰ ਤੁਸੀਂ ਨਹੀਂ ਕਰਦੇ ਕਿਉਂਕਿ ਉਹ ਤਾ ਘਰ ਦੀ ਮੁਰਗੀ ਦਾਲ ਬਰਾਬਰ ਹੈ ਅਜਿਹੇ ਇਨਸਾਨ ਹੀ ਜਿੰਮੇਵਾਰ ਹੁੰਦੇ ਹੋ ਆਪਣੇ ਰਿਸ਼ਤੇ ਖਰਾਬ ਕਰਨ ਦੇ ਲਈ ।

Leave a Reply

Your email address will not be published. Required fields are marked *