ਦੇਸੀ ਜਾ ਵਿਦੇਸ਼ੀ ਜਾਣੋ ਕਿਹੜੀ ਸੀਟ ਤੇ ਬੈਠਣ ਨਾਲ ਬਿਲਕੁਲ ਸਾਫ ਹੁੰਦਾ ਹੈ ਪੇਟ ਨਹੀਂ ਬਚਦੀ ਗੰਦਗੀ ..

All

ਪੱਛਮੀ ਸੱਭਿਅਤਾ ਅੱਜ ਸਾਡੇ ਤੇ ਬੁਰੀ ਤਰ੍ਹਾਂ ਨਾਲ ਹਾਵੀ ਹੋ ਚੁੱਕੀ ਹੈ ਅੱਜ ਅਸੀਂ ਹਰ ਚੀਜ ਵਿਦੇਸ਼ੀ ਬ੍ਰਾਂਡ ਦੀ ਲੱਭਦੇ ਹਾਂ ਜਿੱਥੋਂ ਤੱਕ ਟਾਇਲਟ ਵੀ ਇਹਨਾਂ ਵਿੱਚੋ ਇੱਕ ਹੈ ਪਹਿਲਾ ਕੇਵਲ ਆਫ਼ਿਸ ਵਿਚ ਹੀ ਵੈਸਟਰਨ ਟਾਇਲਟ ਦਾ ਇਸਤੇਮਾਲ ਹੁੰਦਾ ਸੀ ਪਰ ਅੱਜ ਲੋਕ ਘਰਾਂ ਵਿਚ ਵੀ ਇਸਦਾ ਇਸਤੇਮਾਲ ਕਰ ਰਹੇ ਹਾਂ ਜੇਕਰ ਤੁਸੀਂ ਵੈਸਟਰਨ ਸਟਾਇਲ ਦਾ ਟਾਇਲਟ ਇਸਤੇਮਾਲ ਕਰਦੇ ਹੋ ਤਾ ਕਿਤੇ ਨਾ ਕਿਤੇ ਪੇਟ ਸਾਫ ਨਾ ਸ਼ਕਾਇਤ ਤੁਹਾਡੇ ਬੈਠਣ ਦੇ ਤਰੀਕੇ ਨਾਲ ਜੁੜੀ ਹੈ ਇਸ ਲਈ ਤੁਹਾਨੂੰ ਟਾਈਲੇਟ ਵਿਚ ਬੈਠਣ ਦੇ ਸਹੀ ਤਰੀਕੇ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਟਾਇਲਟ ਸੀਟ ਤੇ ਸਹੀ ਤਰੀਕੇ ਨਾਲ ਬੈਠ ਕੇ ਤੁਸੀਂ ਪੇਟ ਸਬੰਧੀ ਸਮੱਸਿਆਵਾ ਤੋਂ ਬਚ ਸਕਦੇ ਹੋ ।

ਸਾਡੇ ਵਿੱਚੋ ਜਿਆਦਾਤਰ ਲੋਕ ਟਾਈਲੇਟ ਸੀਟ ਤੇ ਨੱਬੇ ਡਿਗਰੀ ਦੇ ਐਂਗਲ ਵਿਚ ਬੈਠਦੇ ਹਨ ਤੁਸੀਂ ਵੀ ਕੁਝ ਇਸੇ ਤਰੀਕੇ ਨਾਲ ਵੈਸਟਰਨ ਟਾਇਲਟ ਵਿਚ ਬੈਠਦੇ ਹੋਵੋਗੇ । ਪਰ ਕੀ ਤੁਸੀਂ ਜਾਣਦੇ ਹੋ ਕਿ ਟਾਇਲਟ ਵਿਚ ਬੈਠਣ ਦਾ ਇਹ ਸਭ ਤੋਂ ਗਲਤ ਤਰੀਕਾ ਹੈ ਇਸ ਤਰੀਕੇ ਨਾਲ ਬੈਠਣ ਨਾਲ ਕਿਤੇ ਨਾ ਕੀਤੇ ਸਮੱਸਿਆ ਆਉਣ ਲੱਗਦੀ ਹੈ ਕਿਉਂਕਿ ਅੰਤੜੀਆਂ ਉਸ ਪ੍ਰਵਾਹ ਵਿਚ ਕੰਮ ਨਹੀਂ ਕਰ ਸਕਦੀਆਂ ਜਿਸ ਤਰੀਕੇ ਨਾਲ ਕਰਨਾ ਚਾਹੀਦਾ ਹੈ ਦੇਖਿਆ ਜਾਵੇ ਤਾ ਇੰਡੀਅਨ ਸਟਾਇਲ ਵਿਚ ਬੈਠਣ ਦੇ ਤਰੀਕੇ ਨੂੰ ਹੀ ਸਹੀ ਮੰਨਿਆ ਜਾਂਦਾ ਹੈ ।

ਇੰਡੀਅਨ ਸਟਾਇਲ ਦੇ ਟਾਇਲਟ ਵਿਚ ਬੈਠਣ ਨਾਲ ਕਬਜ਼ , ਗੈਸ , ਪੇਟ ਦਰਦ , ਕੇਲੋਨ ਕੈਂਸਰ ਆਦਿ ਹਨ ਦੀ ਸੰਭਾਵਨਾ ਕਾਫੀ ਘੱਟ ਹੋ ਜਾਂਦੀ ਹੈ ਇੰਡੀਅਨ ਸਟਾਇਲ ਨਾਲ ਟਾਇਲਟ ਸੀਟ ਵਿਚ ਬੈਠਣ ਨਾਲ ਸਾਡਾ ਕੂਹਲਾ 35 ਡਿਗਰੀ ਤੱਕ ਝੁਕ ਜਾਂਦਾ ਹੈ ਅਤੇ ਮਿਲ ਦਾ ਰਸਤਾ ਇਸ ਅਵਸਥਾ ਵਿਚ ਬੇਹਰਤਰ ਤਰੀਕੇ ਨਾਲ ਕੰਮ ਕਰਦਾ ਹੈ ਇਸ ਲਈ ਜੇਕਰ ਤੁਸੀਂ ਵੈਸਟਰਨ ਟਾਇਲਟ ਦਾ ਹੀ ਇਸਤੇਮਾਲ ਕਰਦੇ ਹੋ ਤਾ ਆਸਾਨ ਤਰੀਕੇ ਨਾਲ ਖੁਦ ਨੂੰ ਸਵਾਸਥ ਰੱਖ ਸਜਦੇ ਹੋ ਬਸ ਤੁਹਾਨੂੰ ਏਨਾ ਹੀ ਕਰਨਾ ਹੈ ਕਿ ਵੈਸਟਰਨ ਟਾਇਲਟ ਵਿਚ ਬੈਠਣ ਦੇ ਬਾਅਦ ਆਪਣੇ ਪੈਰਾਂ ਨੂੰ ਇੱਕ ਛੋਟੇ ਸਟੂਲ ਤੇ ਰੱਖ ਲਵੋ

ਅਜਿਹੇ ਵਿਚ ਤੁਸੀਂ ਖੁਦ ਨੂੰ ਪਿੱਛੇ ਦੇ ਵੱਲ ਧੱਕੋ ਅਤੇ ਤੁਹਾਡੀ ਪੋਜੇਸ਼ਨ ਖੁਦ ਬ ਖੁਦ ਇੰਡੀਅਨ ਸਟਾਇਲ ਦੀ ਹੋ ਜਾਵੇਗੀ । ਇਸ ਤਰੀਕੇ ਨਾਲ ਵੈਸਟਰਨ ਟਾਇਲਟ ਸੀਟ ਤੇ ਬੈਠਣ ਨਾਲ ਤੁਹਾਡੇ ਪੇਟ ਸਬੰਧੀ ਕੋਈ ਸਮੱਸਿਆ ਨਹੀਂ ਹੋਵੋਗੇ ਤੁਸੀਂ ਫਿੱਟ ਰਹੋਗੇ ਅਤੇ ਗਲਤ ਤਰੀਕੇ ਨਾਲ ਟਾਇਲਟ ਦੀ ਵਰਤੋਂ ਕਰਨਾ ਵੀ ਬੰਦ ਕਰ ਦੇਵੋਗੇ

Leave a Reply

Your email address will not be published. Required fields are marked *