ਵੇਖੋ 55 ਲੱਖ ਚ ਕੈਨੇਡਾ ਡੌਂਕੀ ਲਾਉਂਦਾ ਕਿਵੇਂ ਫੱਸਿਆ ਕਹਿੰਦਾ ਬਲੇਟ ਨਾਲ ਚੀਰੇ ਦੇ ਮੇਰੇ ਲੂਣ ਮਿਰਚ ਭਰੇ:- ਪਿਛਲੇ ਕੁਝ ਸਮੇਂ ਤੋਂ ਲੋਕਾਂ ਵਿੱਚ, ਖ਼ਾਸ ਕਰ ਕੇ ਪੰਜਾਬ ਦੇ ਲੋਕਾਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ। ਮਨੁੱਖ ਦੀਆਂ ਤਿੰਨ ਮੁੱਢਲੀਆਂ ਲੋੜਾਂ ਹਨ : ਰੋਟੀ, ਕੱਪੜਾ ਤੇ ਮਕਾਨ। ਇਨ੍ਹਾਂ ਦੀ ਪੂਰਤੀ ਲਈ ਉਸ ਨੂੰ ਕਈ ਤਰ੍ਹਾਂ ਦੇ ਜਫ਼ਰ ਜਾਲਣੇ ਪੈਂਦੇ ਹਨ, ਹੱਡ – ਭੰਨਵੀਂ ਮਿਹਨਤ ਕਰਨੀ ਪੈਂਦੀ ਹੈ, ਦੇਸੋਂ ਪਰਦੇਸ ਜਾਣਾ ਪੈਂਦਾ ਹੈ। ਇਕ ਸਾਡੇ
ਵੀਰ ਨੇ ਸਾਨੂ ਦੱਸਿਆ ਕਿ ਉਸ ਨਾਲ ਕਿ ਕਿ ਹੋਇਆ ਜਦੋ ਉਹ ਵੇਦੇਸ਼ ਜਾ ਰਹੇ ਸੀ | ਓਹਨਾ ਦੇ ਏਜੇਂਟ ਓਹਨਾ ਨੂੰ ਦਿੱਲੀ ਲੈ ਗਏ ਅਤੇ ਥਾਈਲੈਂਡ ਦੀਆ ਟਿਕਟਸ ਦੇ ਦਿਤੀਆਂ |ਓਹਨਾ ਨੇ ਕਿਹਾ ਸੀ ਕਿ ਤੁਸੀਂ ਕੋਈ ਵੀ ਪੈਸੇ ਕਿਸੇ ਨੂੰ ਨਹੀਂ ਦੇਣੇ ਪਰ ਫੇਰ ਵੀ ਓਥੇ ਜਾਕੇ ਸਾਨੂ ਪੈਸੇ ਦੇਣੇ ਪਏ |ਓਹਨਾ ਨੇ ਓਥੇ ਓਹਨਾ ਨੂੰ ਸਕੋਟੀ ਤੇ ਬਾਰਡਰ ਟਾਪੇਯਾ ਸੀ | ਫਿਰ ਜਦੋ ਉਹ ਓਥੇ ਸੋ ਰਹੇ ਸੀ ਤਾ ਓਹਨਾ ਨੂੰ ਆਵਾਜ਼ ਆਇਆ ਜਿਵੇ ਕੋਈ ਰੋ ਰਿਹਾ ਹੈ | ਉਸ ਬਾਈ ਨੇ ਨਾਲ ਵਾਲੇ ਮੁੰਡੇ
ਨੂੰ ਉਠਿਆ ਅਤੇ ਕਿਹਾ ਕਿ ਕੋਈ ਰੋ ਰਿਹਾ ਹੈ | ਜਦੋ ਉਹ ਦੋਵੇਂ ਵੇਖਣ ਗਏ ਤਾ ਓਹਨਾਦਾ ਦਰਵਾਜਾ ਭਰ ਤੋਂ ਬੰਦ ਕੀਤਾ ਹੋਇਆ ਸੀ | ਓਹਨਾ ਨੇ ਤਾਕਿ ਰਹੀ ਨਿਕਲਣਾ ਚਾਹਿਆ ਪਰ ਉਸ ਪਾਸੇ ਏਨਾ ਡੂੰਗਾ ਦਰਿਆ ਸੀ ਜੇਕਰ ਉਹ ਉਦਾਰ ਨੂੰ ਜਾਂਦੇ ਤਾ ਮਾਰ ਜਾਂਦੇ | ਫਿਰ ਕੁਜ ਸਮੇ ਬਾਦ ਓਹਨਾ ਦਾ ਦਰਵਾਜਾ ਖੋਲ ਦਿੱਤੋ ਗਿਆ ਅਤੇ 15-16 ਬੰਦੇ ਓਹਨਾ ਦੇ ਕਮਰੇ ਵਿਚ ਆ ਗਏ ਅਤੇ ਓਹਨਾ ਨੂੰ ਬੈਡ ਉਤੇ ਸੀਟ ਦਿੱਤੋ | ਫਿਰ ਓਹਨਾ ਨੂੰ ਬਣ ਦਿਤਾ ਗਇਆ | ਦੋਵਾਂ ਨੂੰ ਵਡਾ ਕੁਟਿਆ
ਅਤੇ ਬੈਡ ਉਤੇ ਪਾਕੇ ਬਲੇਡ ਨਾਲ ਚੀਰੇ ਦਿਤੇ ਗਏ ਅਤੇ ਓਹਨਾ ਵਿਚ ਨਾਮਕ ਅਤੇ ਮਿਰਚ ਭਰਿਆ ਗਿਆ | ਨਾ ਹੀ ਇਕ ਦੂਜੇ ਨਾਲ ਗੱਲ ਕਰਨ ਦੇਂਦੇ ਸੀ ਅਤੇ ਨਾ ਹੀ ਵੇਖਣ ਦੇਂਦੇ ਸੀ | ਨਾ ਹੀ ਓਹਨਾ ਨੂੰ ਦਿਨ ਦਾ ਪਤਾ ਲੱਗਦਾ ਸੀ ਅਤੇ ਨਾ ਹੀ ਰਾਤ ਦਾ | ਪਤਾ ਨਹੀਂ ਕੀਨੇ ਦਿਨ ਓਨਾ ਨੂੰ ਓਥੇ ਰੱਖਿਆ ਗਿਆ | ਸਿਰ ਉਤੇ ਬੰਦੂਕ ਰੱਖਕੇ ਘਰ ਫੋਨ ਕਰਵਾਇਆ ਜਾਂਦਾ ਸੀ ਕਿ ਉਹ ਬਿਲਕੁਲ ਠੀਕ ਹਨ ਅਤੇ ਓਹਨਾ ਨੂੰ ਪੈਸਿਆਂ ਦੀ ਲੋੜ ਹੈ ਪੈਸੇ ਦੇ ਦੋ | ਐਵੇਂ ਘਰ ਤੋਂ ਪੈਸੇ
ਮੰਗਵੰਦਾ ਸੀ | ਸਾਡੇ ਦੇਸ਼ ਦੇ ਅਨੇਕ ਨੌਜਵਾਨ ਹਨ, ਜੋ ਕਿਸੇ ਨਾ ਕਿਸੇ ਮਜਬੂਰੀ ਕਾਰਨ ਵਿਦੇਸ਼ ਜਾਂਦੇ ਹਨ, ਜਿਵੇਂ ਅੱਜ ਦਾ ਨੌਜਵਾਨ ਆਪਣੇ ਦੇਸ਼ ਵਿੱਚ ਹੱਥੀਂ ਕੰਮ ਕਰ ਕੇ ਰਾਜ਼ੀ ਨਹੀਂ। ਕਿਸਾਨ ਦਾ ਪੁੱਤ ਕਿਸਾਨੀ ਧੰਦਾ ਅਪਣਾਉਣ ਤੋਂ ਇਨਕਾਰੀ ਹੈ। ਪੈਸਾ ਕਮਾਉਣ ਲਈ ਵਿਦੇਸ਼ ਵਿੱਚ ਜਾ ਕੇ ਭਾਵੇਂ ਉਹ ਹਰ ਨਿੱਕਾ-ਮੋਟਾ ਕੰਮ ਕਰ ਲਵੇ, ਕਿਉਂਕਿ ਉਥੇ ਆਪਣਿਆਂ ਤੋਂ ਓਹਲਾ ਹੁੰਦਾ ਹੈ ਤੇ ਦੂਜਾ ਉਥੇ ਵਿਹਲੇ ਰਹਿ ਕੇ ਵੀ ਸਰਦਾ ਨਹੀਂ। ਵਿਦੇਸ਼ੀ ਚਕਾਚੌਂਧ ਵਾਲੀ ਜ਼ਿੰਦਗੀ, ਸ਼ੁਹਰਤ,
ਪੈਸਾ ਉਜਵਲ ਭਵਿੱਖ ਆਦਿ ਉਸ ਦੇ ਦਿਲ ਵਿੱਚ ਵਿਦੇਸ਼ੀ ਬਣ ਕੇ ਰਹਿਣ ਦਾ ਲਾਲਚ ਲਿਆ ਦਿੰਦੇ ਹਨ। ਵਿਦੇਸ਼ਾਂ ਵਿੱਚ ਵਿਕਾਸ ਦੇ ਮੌਕੇ ਵਧੇਰੇ ਹੁੰਦੇ ਹਨ। ਵਿੱਦਿਆ ਪ੍ਰਾਪਤੀ ਲਈ ਗਏ ਹੋਏ ਵਿਦਿਆਰਥੀਆਂ ਨੂੰ ਵੀ ਬੇਸ਼ੁਮਾਰ ਸਹੂਲਤਾਂ ਮਿਲਦੀਆਂ ਹਨ, ਜਿਸ ਨਾਲ ਉਹ ਸਵੈ-ਨਿਰਭਰ ਹੋ ਸਕਦੇ ਹਨ। ਵਿਦੇਸ਼ ਜਾਣਾ ਏਨਾ ਸਰਲ ਨਹੀਂ। ਇਸ ਲਈ ਲੋਕ ਕਰਜ਼ੇ ਚੁੱਕਦੇ ਹਨ, ਉਪਜਾਊ ਜ਼ਮੀਨਾਂ ਵੇਚ ਲੈਂਦੇ ਹਨ, ਤਾਂ ਜੁ ਵਿਦੇਸ਼ ਜਾਇਆ ਜਾ ਸਕੇ। ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਨੌਜਵਾਨਾਂ
ਵਿੱਚ ਵਿਦੇਸ਼ ਜਾਣ ਦਾ ਜਨੂੰਨ ਬਹੁਤੀਆਂ ਖ਼ੁਸ਼ਹਾਲੀਆਂ ਵਾਲਾ ਘੱਟ ਤੇ ਚਿੰਤਾਵਾਂ ਵਾਲਾ ਵਧੇਰੇ ਹੈ। ਇਸ ਲਈ ਆਪਣੀ ਹੈਸੀਅਤ, ਲਿਆਕਤ, ਸਮਰੱਥਾ, ਇਕਾਗਰਤਾ ਤੇ ਲਗਨ ਨਾਲ ਆਪਣੇ ਦੇਸ਼ ਵਿੱਚ ਮਿਹਨਤ ਕਰੋ। ਇੱਥੇ ਹੀ ਵਿਦੇਸ਼ਾਂ ਵਰਗੀ ਜ਼ਿੰਦਗੀ ਬਤੀਤ ਕੀਤੀ ਜਾ ਸਕਦੀ ਹੈ। ਅਕਸਰ ਇਹ ਦੇਖਿਆ ਗਿਆ ਹੈ ਕਿ ਵਿਦੇਸ਼ ਜਾਣ ਦੇ ਚੱਕਰ ਚ ਲੋਕ ਆਵਦਾ ਲੱਖਾਂ ਰੁਪਇਆ ਗ਼ਲਤ ਏਜੰਟਾਂ ਕਰਕੇ ਗਵਾ ਲੈਂਦੇ ਹਨ ਅਤੇ ਆਵਦੀ ਸਾਰੀ ਜ਼ਿੰਦਗੀ ਖਰਾਬ ਕਰ ਬਹਿੰਦੇ ਹਨ । ਵਿਦੇਸ਼ ਜਾਣਾ
ਗ਼ਲਤ ਨਹੀਂ ਹੈ ਪਰ ਜੇਕਰ ਕਿਸੇ ਦੀ ਦੇਖਾ ਦੇਖੀ ਆਵਦਾ ਝੁੱਗਾ ਉਜਾੜ ਬਹਿੰਦੇ ਹੋ ਤਾਂ ਇਹ ਬਹੁਤ ਗ਼ਲਤ ਹੈ । ਅਜਕਲ ਔਨਲਾਈਨ ਸਾਰੀ ਜਾਣਕਾਰੀ ਉਪਲਬਧ ਹੈ । ਤੁਸੀਂ ਅਗਰ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਪਹਿਲਾ ਇਹ ਪਤਾ ਕਰ ਲਵੋ ਕਿ ਤੁਸੀਂ ਇਸਦੇ ਯੋਗ ਵੀ ਹੋ ਜਾਂ ਨਹੀਂ । ਕਿਉਂਕਿ ਏਜੇਂਟ ਕਈ ਵਾਰ ਧੋਖੇ ਚ ਰੱਖ ਕੇ ਤੁਹਾਡੇ ਤੋਂ ਪੈਸੇ ਲੈ ਲੈਂਦੇ ਹਨ ਅਤੇ ਬਾਦ ਵਿਚ ਵੀਜ਼ਾ file ਰੱਦ ਹੋਣ ਦਾ ਬਹਾਨਾ ਬਣਾ ਕੇ ਤੁਹਾਨੂੰ ਵਾਪਿਸ ਤੌਰ ਦਿੰਦੇ ਹਨ । ਇਸ ਤੋਂ ਇਲਾਵਾ ਆਵਦੀ
ਆਵਦੀ ਸੋਚ ਹੈ , ਭਾਰਤ ਜਿੰਨੇ ਤੇਜ ਦਿਮਾਗ ਵਾਲੇ ਲੋਕ ਦੁਨੀਆਂ ਦੇ ਕਿਸੇ ਦੇਸ਼ ਵਿਚ ਨਹੀਂ ਹਨ, ਜੇਕਰ ਅਸੀਂ ਏਕਜੁਟ ਹੋ ਕੇ ਸਾਰੀ ਤਾਕਤ ਆਵਦੇ ਦੇਸ਼ ਦੀ ਤਰੱਕੀ ਵੱਲ ਲਾ ਦੇਈਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਫਿਰ ਤੋਂ ਇਕ ਵਾਰ ਦੁਨੀਆਂ ਦਾ ਗੁਰੂ ਦੇਸ਼ ਬਣ ਜਾਵੇਗਾ।