ਸਤਿ ਸ਼੍ਰੀ ਅਕਾਲ ਜੀ | ਦੋਸਤੋ, ਤੁਸੀਂ ਸਭ ਨੇ ਖ਼ਬਰ ਅਤੇ ਸੋਸ਼ਲ ਮੀਡਿਆ ਤੇ ਤੇਜ਼ੀ ਨਾਲ ਵਿਰਲਾ ਹੋਣ ਵਾਲੀ ਫੋਟੋ ਜਿਸ ਵਿਚ ਲੋਕ ਦਾ ਕਹਿਣਾ ਹੈ ਕਿ ਭਾਈ ਅਮ੍ਰਿਤਪਾਲ ਸਿੰਘ ਅਤੇ ਓਹਨਾ ਦੇ ਸਾਥੀ
ਪਪਲਪ੍ਰੀਤ ਸਿੰਘ ਹਨ | ਉਹ ਡੀਜ਼ਲ ਵਾਲੇ ਰਿਕਸ਼ੇ ਵਿੱਚ ਬੈਠ ਕੇ ਰਿਕਸ਼ੇ ਵਿੱਚ ਜਾ ਰਹੇ ਹਨ ,ਜਿਸ ਨੂੰ ਇੱਥੇ ਰੇਡੀ ਕਿਹਾ ਜਾਂਦਾ ਹੈ, ਜਿਸ ਦੀ ਵਰਤੋਂ ਅੰਮ੍ਰਿਤਪਾਲ ਨੇ ਕੀਤੀ। ਇਸ ਵਿੱਚ ਇੱਕ ਮੋਟਰਸਾਈਕਲ
ਰੱਖਿਆ ਹੋਇਆ ਸੀ ਕਿਹਾ ਜਾ ਰਿਹਾ ਹੈ ਕਿ ਅਮ੍ਰਿਤਪਾਲ ਸਿੰਘ ਜਦੋ ਭਜੇ ਸਨ ਤਾ ਓਦੋ ਓਹਨਾ ਦੇ ਮੋਟਰ ਸੀਕਲੇ ਪੰਚਰ ਹੋ ਗਯਾ ਸੀ | ਸੀ .ਸੀ .ਟੀ . ਵੀ . ਵੇਖਣ ਨੂੰ ਮਿਲੀ ਹੈ ਜਿਥੇ ਅਮ੍ਰਿਤਪਾਲ
ਸਿੰਘ ਨੇ ਓਹਨਾ ਦੇ ਮੋਟਰਸੀਕਲੇ ਨੂੰ ਪੰਚਰ ਲਾਗਵੇਯਾ | ਅੰਮ੍ਰਿਤਪਾਲ ਅਤੇ ਉਸ ਦਾ ਸਾਥੀ ਮੋਟੋਰਸੀਕਲੇ ਠੀਕ ਕਰਵਾਉਣ ਲਈ ਦੁਕਾਨ ਪੁੱਜੇ ਸਨ। ਨੇੜੇ ਹੀ ਦੁਕਾਨ ਦਾ ਮਾਲਕ ਬਲਦੇਵ ਅਨੁਸਾਰ ਦੋਵੇਂ
ਵਿਅਕਤੀ ਹੇਠਾਂ ਉਤਰ ਗਏ। ਪੰਜ ਸੱਤ ਮਿੰਟ ਪਪਲਪ੍ਰੀਤ ਸਿੰਘ ਅਤੇ ਅੰਮ੍ਰਿਤ ਪਾਲ ਸਿੰਘ ਦੋਵੇਂ ਰਹੇ| ਦੁਕਾਨ ਦੇ ਮਾਲਕ ਨੇ ਓਹਨਾ ਦਾ ਮੋਟਰਸੀਕਲੇ ਦਾ ਪੰਚਰ ਲਾਇਆ ਅਤੇ ਓਹਨਾ ਦੇ ਮੋਟਰਸੀਕਲੇ ਦੀ
ਟਿਊਬ ਬਦਲ ਦਿਤੀ | ਦੁਕਾਨਦਾਰ ਦਾ ਕਹਿਣਾ ਹੈ ਕਿ ਓਹਨੂੰ ਨਹੀਂ ਪਤਾ ਸੀ ਕਿ ਉਹ ਅਮ੍ਰਿਤਪਾਲ ਸਿੰਘ ਹੈ | ਦੁਕਾਨਦਾਰ ਨੇ ਕਿਹਾ ਕਿ ਓਹਨਾ ਨੇ ਓਹਨੂੰ ਕੁਛ ਨਹੀਂ ਕਹਿਆ ਅਤੇ
ਜੋ ਓਹੀ ਮੇਹਨਤ ਲਗੀ ਸੀ ੩੦੦ ਰੁੱਪੇ ਓਹਨੂੰ ਦੇਕੇ ਚਲੇ ਗਏ |ਇਸ ਤੋਂ ਬਾਅਦ ਜਦੋਂ ਸਾਈਕਲ ਠੀਕ ਹੋ ਗਿਆ ਤਾਂ ਪਲੈਟੀਨਾ ਬਾਈਕ ‘ਤੇ ਸਵਾਰ ਹੋ ਕੇ ਕਿੱਥੇ ਗਏ?