ਆਓ ਦੋਸਤੋ ਜਾਣਦੇ ਹਾਂ ਕੁਝ ਮਹੱਤਵਪੂਰਨ ਪ੍ਰਸ਼ਨ ਉੱਤਰ ਦਿਨਾਂ ਦੀ ਵਰਤੋਂ ਕਰਕੇ ਤੁਸੀਂ ਵੱਡੇ ਵੱਡੇ ਅਹੁਦੇ ਲੈਣ ਦੇ ਲਈ ਕਾਮਯਾਬ ਹੋ ਸਕਦੇ ਹੋ।
1. ਸਭ ਦੁਨੀਆਂ ਦਾ ਸਭ ਤੋਂ ਪਹਿਲਾ ਰਵਾਲਵਰ ਕਿਸੇ ਇਨਸਾਨ ਨੇ ਬਣਾਇਆ ਸੀ। 1. ਦੁਨੀਆਂ ਦਾ ਸਭ ਤੋਂ ਪਹਿਲਾਂ ਰਵਾਲਵਰ ਸੇਮਲ ਕੋਲਟ ਨੇ ਬਣਾਇਆ ਸੀ
2. ਦੁਨੀਆ ਦਾ ਸਭ ਤੋਂ ਵੱਡਾ ਮਦਾਨ ਕਿਹੜੀ ਗੇਮ ਦਾ ਮਦਾਨ ਮੰਨਿਆ ਗਿਆ ਹੈ 2. ਪੋਲੋ ਗੇਮ ਦਾ ਮੈਦਾਨ ਦੁਨੀਆਂ ਦਾ ਸਭ ਤੋਂ ਵੱਡਾ ਮੈਦਾਨ ਮੰਨਿਆ ਗਿਆ ਹੈ।
੩. ਭਾਰਤ ਦਾ ਸਭ ਤੋਂ ਪਹਿਲਾਂ ਟੀ ਵੀ ਸੀਰੀਅਲ ਕਿਹੜਾ ਸੀ 3. ਭਾਰਤ ਦਾ ਸਭ ਤੋਂ ਪਹਿਲਾਂ ਟੀ ਵੀ ਸੀਰੀਅਲ ਹਮ ਲੋਗ ਸੀ। 4. ਨਾਗਾਲੈਂਡ ਦਾ ਪੁਰਾਣਾ ਨਾਮ ਕੀ ਸੀ
4. ਹਾਲੈਂਡ ਨਾਗਾਲੈਂਡ ਦਾ ਸਭ ਤੋਂ ਪੁਰਾਣਾ ਨਾਮ ਸੀ। 5. ਅਜਿਹੀ ਕੋਈ ਚੀਜ਼ ਦੱਸੋ ਜਿਸ ਦੇ ਵਿੱਚ ਮਿਠਾਈ ਵੀ ਹੁੰਦੀ ਹੈ ਸ਼ਹਿਰ ਦਾ ਨਾਮ ਵੀ ਆਉਂਦਾ ਹੈ.
5. ਗੁਲਾਬਜਾਮਣ ਅਜਿਹੀ ਚੀਜ਼ ਹੈ ਜਿਹੜੀ ਖਾਣ ਦੇ ਕੰਮ ਵੀ ਆਉਂਦੀ ਹੈ ਅਤੇ ਉਸ ਵਿੱਚ ਸ਼ਹਿਰ ਦਾ ਨਾਮ ਆਉਂਦਾ ਹੈ।